Thursday
4:00 pm
ਹਾਥ ਜੋੜ ਕਰੀਏ ਅਰਦਾਸ
4:00 pm
ਹਾਥ ਜੋੜ ਕਰੀਏ ਅਰਦਾਸ
ਹੇ ਪ੍ਰਭੁ ਤੇਰੇ ਚਰਨਾਂ ਪਾਸ
ਏ ਸਾਡੀ ਅਰਦਾਸ ਪ੍ਰਭੁ ਜੀ
ਏ ਸਾਡੀ ਅਰਦਾਸ
ਹੇ ਸਾਡੇ ਭਗਵਾਨ ਪ੍ਯਾਰੇ
ਸਬ ਦੁਨਿਯਾਂ ਦੇ ਪਾਲਾਨ੍ਹਹਾਰੇ
ਅਸੀਂ ਸਬ ਤੇਰੇ ਬਚਿਯਾਂ ਬਚੇ
ਤਨ ਦੇ ਸਚੇ ਮਨ ਦੇ ਸਚੇ
ਹਾਥ ਜੋੜ ਕੇ ਸੀਸ ਨਿਵਾਏ
ਤੇਰੇ ਦਰ ਤੋਂ ਸਬ ਸੁਖ ਪਯਿਏ
ਸਾਨੋੰ ਦੋ ਵਿਦਯਾ ਦਾ ਦਾਨ
ਕਰੀਏ ਦੇਸ ਕਾਮ ਮਹਾਂਨ
ਪਰਉਪਕਾਰ ਖਲਕਤ ਦੀ ਸੇਵਾ
ਏ ਦੇਣਾ ਸਾਨੋੰ ਮੀਠਾ ਮੇਵਾ
ਮਾਤਾ ਪਿਤਾ ਦੀ ਆਗੀਯਾਕਾਰੀ
ਗੁਰੂ ਜਨਾ ਦੀ ਸੇਵਾ ਪਿਯਾਰੀ
ਨਾ ਡਰੀਏ ਨਾ ਹੀ ਦਾਰਾਇਏ
ਜੀਵਨ ਵਿਚ ਅਗੇ ਵਾਦਦੇ ਜਯਿਏ
ਬੁਰੇ ਰਸਤੇ ਤੇ ਪੇਰ ਨਾ ਤਰੀਏ
ਭਲੇ ਕਮਾਂ ਨੂੰ ਭਜ ਭਜ ਕਰੀਏ
ਹਾਥ ਜੋੜ ਕਰੀਏ ਅਰਦਾਸ
ਹੇ ਪ੍ਰਭੁ ਤੇਰੇ ਚਰਨਾਂ ਪਾਸ
ਏ ਸਾਡੀ ਅਰਦਾਸ ਪ੍ਰਬੁ ਜੀ
ਏ ਸਾਡੀ ਅਰਦਾਸ
No comments:
Post a Comment